ਵੀਡੀਓ

ਕੀ ਗੁਰੂ ਸਾਹਿਬਾਨ ਨੂੰ ਫਿਲਮਾਉਦੀਆਂ ਫਿਲਮਾਂ ਸਿੱਖ ਬੱਚਿਆਂ ਨੂੰ ਅਸਲ ਵਿੱਚ ਕੁਝ ਸਿੱਖਾਉਣ ਵਿੱਚ ਸਹਾਈ ਹੋਣਗੀਆਂ?

By ਸਿੱਖ ਸਿਆਸਤ ਬਿਊਰੋ

May 26, 2019

ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ ‘ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ ‘ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ ਦੇ ਆਪਣੇ ਬੱਚਿਆਂ ਨੂੰ ਸਿੱਖ ਸਾਖੀਆਂ ਸੁਣਾਉਣ ਦੀ ਜਗ੍ਹਾਂ ਨਹੀਂ ਲੈ ਸਕਦੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: