ਵੀਡੀਓ

ਫੈਸਲੇ ਲੈਣ ਦੀ ਤਾਕਤ ਦਾ ਕੇਂਦਰੀ ਕਰਨ ਗਲਤ ਹੈ; ਫੈਸਲੇ ਸਥਾਨਕ ਪੱਧਰ ‘ਤੇ ਹੋਣੇ ਕਿਉਂ ਜਰੂਰੀ : ਡਾ. ਅਰਵਿੰਦ

August 2, 2023 | By

ਕਿਸੇ ਵੀ ਸਮਾਜ, ਰਾਜ, ਸੰਸਥਾ ਲਈ ‘ਅਗਵਾਈ’ ਤੇ ‘ਫੈਸਲਾ’ ਦੋ ਬੁਨਿਆਦੀ ਤੱਤ ਹਨ। ਇਹ ਅਹਿਮ ਹੈ ਕਿ ਅਗਵਾਈ ਕਿਵੇਂ ਉੱਭਰਦੀ ਹੈ ਤੇ ਫੈਸਲੇ ਕਿਵੇਂ ਲਏ ਜਾਂਦੇ ਹਨ। ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ “ਫੈਸਲੇ ਲੈਣ ਦਾ ਤਰੀਕਾ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਅਦਾਰੇ ਦੇ ਸੈਨੇਟ ਭਵਨ ਵਿਚ 26 ਜੁਲਾਈ 2023 ਨੂੰ ਕਰਵਾਏ ਗਏ ਇਸ ਸੈਮੀਨਾਰ ਵਿਚ ਮਾਹਿਰ ਬੁਲਾਰਿਆਂ ਨੇ ਵਿਸ਼ੇ ਦੇ ਵੱਖ-ਵੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਵਿਚਾਰ-ਚਰਚਾ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਅਰਵਿੰਦਰ ਇਸ ਮੌਕੇ ਆਪਣੇ ਵਿਚਾਰ ਸੰਖੇਪ ਰੂਪ ਵਿਚ ਸਾਂਝੇ ਕੀਤੇ ਕਿ “ਫੈਸਲੇ ਲੈਣ ਦੀ ਤਾਕਤ ਦਾ ਕੇਂਦਰੀ ਕਰਨ ਗਲਤ ਹੈ; ਫੈਸਲੇ ਸਥਾਨਕ ਪੱਧਰ ‘ਤੇ ਹੋਣੇ ਕਿਉਂ ਜਰੂਰੀ ਹੈ”।

ਇਥੇ ਅਸੀਂ ਡਾ. ਅਰਵਿੰਦ ਵੱਲੋਂ ਸਾਂਝੇ ਕੀਤੇ ਵਿਚਾਰ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਲਈ ਮੁੜ ਸਾਂਝੇ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: