ਵੀਡੀਓ

ਬਦਲ ਰਹੇ ਹਾਲਾਤਾਂ ‘ਚ ਮੋਦੀ-ਸ਼ਾਹ ਸਰਕਾਰ ਦੀ ਸਿੱਖਾਂ ਨੂੰ ਘੇਰਨ ਦੀ ਬਹੁਪੱਖੀ ਨੀਤੀ: ਭਾਈ ਮਨਧੀਰ ਸਿੰਘ ਨਾਲ ਖਾਸ ਮੁਲਾਕਾਤ

By ਸਿੱਖ ਸਿਆਸਤ ਬਿਊਰੋ

November 28, 2024

ਮੌਜੂਦਾ ਸਮੇਂ ਵਿਚ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਬਾਹਰੀ ਹਾਲਾਤ ਅਤੇ ਸਿੱਖਾਂ ਦੇ ਆਪਣੇ ਅੰਦਰੂਨੀ ਹਾਲਾਤ ਬਹੁਤ ਤੇਜੀ ਨਾਲ ਬਦਲ ਰਹੇ ਹਨ। ਬਹੁਤ ਤਰ੍ਹਾਂ ਦੀ ਸਰਗਰਮੀ ਸਿੱਖਾਂ ਵਿਚ ਵਾਪਰ ਰਹੀ ਹੈ। ਅਜਿਹੇ ਵਿਚ ਜੋ ਕੁਝ ਵਾਪਰ ਰਿਹਾ ਹੈ ਜਾਂ ਅਗਾਂਹ ਵਾਪਰਨ ਦੇ ਅਸਾਰ ਹਨ ਉਹਨਾ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ। ਇਹ ਗੱਲਬਾਤ ਨਿੱਠ ਕੇ ਸੁਣਨ ਵਾਲੀ ਹੈ। ਆਸ ਹੈ ਕਿ ਆਪ ਜੀ ਸਮਾਂ ਕੱਢ ਕੇ ਇਹ ਗਲੱਬਾਤ ਪੂਰੀ ਸੁਣੋਗੇ ਅਤੇ ਅਗਾਂਹ ਹੋਰਨਾਂ ਨਾਲ ਜਰੂਰ ਸਾਂਝੀ ਕਰੋਗੇ।