ਸਿੱਖ ਖਬਰਾਂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਵਿੰਦਰ ਸਿੰਘ ਫੂਲਕਾ ਲੁਧਿਆਣਾ ਤੋਂ ਚੋਣ ਹਾਰੇ

By ਸਿੱਖ ਸਿਆਸਤ ਬਿਊਰੋ

May 17, 2014

ਲੁਧਿਆਣਾ,( 16 ਮਈ 2014):- ਆਮ ਆਦਮੀ ਪਾਰਟੀ ਦੇ ਉਮੀਦਵਾਰ  ਅਤੇ ਸੀਨੀਅਰ  ਸਿੱਖ ਵਕੀਲ  ਹਰਵਿੰਦਰ ਸਿੰਘ ਫੂਲਕਾ  ਐਡਵੋਕੇਟ, ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੋਂ ਚੋਣ ਹਾਰ ਗਏ ਹਨ।

ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 2,56,000 ਵੋਟਾਂ ਪਈਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ।ਅਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ  ਨੂੰ 2,10,000 ਵੋਟਾਂ ਮਿਲੀਆਂ।

Advocate H. S. Phoola loses election from Ludhiana Lok Sabha seat

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: