ਸਿਆਸੀ ਖਬਰਾਂ

ਪੰਜਾਬ ਚੋਣਾਂ 2017: ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ

By ਸਿੱਖ ਸਿਆਸਤ ਬਿਊਰੋ

November 18, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੱਲ੍ਹ ਸ਼ਾਮ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰਾਂ ਦੀ ਆਪਣੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ। 5ਵੀਂ ਸੂਚੀ ‘ਚ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵਲੋਂ ਜਾਰੀ ਪੰਜਵੀਂ ਸੂਚੀ:

1. ਜਲੰਧਰ (ਕੇਂਦਰੀ)        – ਡਾ. ਸੰਜੀਵ ਕੁਮਾਰ ਸ਼ਰਮਾ 2. ਖੇਮਕਰਮ                  – ਕੈਪਟਨ ਬਿਕਰਮਜੀਤ ਸਿੰਘ ਪਾਹੂਵਿੰਡੀਆ 3. ਪਠਾਨਕੋਟ                 – ਰਾਜਕੁਮਾਰ ਮਹਾਜਨ 4. ਅੰਮ੍ਰਿਤਸਰ (ਪੱਛਮੀ)    – ਬਲਵਿੰਦਰ ਸਿੰਘ ਸਹੋਤਾ 5. ਫਿਰੋਜ਼ਪੁਰ (ਸ਼ਹਿਰ)    – ਨਰਿੰਦਰ ਸਿੰਘ ਸੰਧਾ 6. ਗੁਰੂ ਹਰਿ ਸਹਾਏ        – ਮਲਕੀਤ ਸਿੰਘ ਥਿੰਦ 7. ਕਾਦੀਆਂ                   – ਕੰਵਲਪ੍ਰੀਤ ਸਿੰਘ ਕਾਕੀ 8. ਖਡੂਰ ਸਾਹਿਬ           – ਭੁਪਿੰਦਰ ਸਿੰਘ ਬਿੱਟੂ 9. ਬੱਲੂਆਣਾ                 – ਗਿਰੀਰਾਜ ਰਾਜੌਰਾ 10. ਸਨੌਰ                    – ਕੁਲਦੀਪ ਕੌਰ ਟੌਹੜਾ 11. ਬਾਘਾ ਪੁਰਾਣਾ          – ਕੈਪਟਨ ਗੁਰਬਿੰਦਰ ਸਿੰਘ ਕੰਗ 12. ਜੰਡਿਆਲਾ              – ਹਰਭਜਨ ਸਿੰਘ

ਸੰਬੰਧਤ ਖ਼ਬਰਾਂ: ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ … ਪੰਜਾਬ ਚੋਣਾਂ 2017: ‘ਆਪ’ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: