ਖਬਰਾਂ ਆਰਥਿਕ ਜਗਤ ਦੀਆਂ:
ਏਅਰ ਇੰਡੀਆ ਨੂੰ ਵੇਚਣ ਦਾ ਮਾਮਲਾ:
- ਭਾਰਤ ਦੀ ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਪੂਰੀ ਤਿਆਰੀ
- ਓਪਨ ਟੈਂਡਰ ਦਾ ਕੀਤਾ ਐਲਾਨ
- ਭਾਰਤ ਸਰਕਾਰ ਏਅਰ ਇੰਡੀਆ ਦੇ 100 ਫੀਸਦੀ ਸ਼ੇਅਰ ਵੇਚੇਗੀ
- ਖਰੀਦਦਾਰਾਂ ਕੋਲੋਂ 17 ਮਾਰਚ ਤੱਕ ਅਰਜੀਆਂ ਮੰਗੀਆਂ
- ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਨੀਅਮ ਸੁਆਮੀ ਹੋਏ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ
- ਕਿਹਾ ਇਹ ਫੈਸਲਾ ਪੂਰੀ ਤਰਾਂ ਦੇਸ ਵਿਰੋਧੀ ਹੈ
- ਕਿਹਾ ਮੈਂ ਇਸ ਫੈਸਲੇ ਦੇ ਵਿਰੁੱਧ ਕੋਰਟ ਵਿੱਚ ਜਾਵਾਂਗਾ